GIFT SERVICES

ਇਸ ਸਰਵਿਸ ਰਾਹੀਂ ਹੁਣ ਤੁਸੀਂ ਆਪਣੀ ਕੋਈ ਵੀ ਤਸਵੀਰ ਜਾਂ ਫੋਟੋ ਵੱਡੀ ਗਿਣਤੀ ਆਈਟਮਾਂ ਉੱਪਰ ਛਪਵਾ ਕੇ ਘਰ ਬੈਠੇ ਮੰਗਵਾ ਸਕਦੇ ਹੋ ਜਾਂ ਕਿਸੇ ਵੀ ਰਿਸ਼ਤੇਦਾਰ, ਦੋਸਤ ਜਾਂ ਸਗੇ ਸੰਬੰਧੀਆਂ ਨੂੰ ਵੀ ਘਰ ਬੈਠ ਕੇ ਆਰਡਰ ਕਰਕੇ ਸਾਡੇ ਰਾਹੀਂ ਭਿਜਵਾ ਸਕਦੇ ਹੋ। ਇਸ ਵਿੱਚ ਤੁਹਾਡੇ ਦੁਆਰਾ ਸਿਰਫ ਫੋਟੋ ਭੇਜ ਕੇ ਆਰਡਰ ਕੀਤਾ ਜਾਣਾ ਹੈ, ਬਾਕੀ ਡਿਜ਼ਾਈਨ ਕਰਕੇ, ਗਿਫਟ ਪੈਕ ਕਰਕੇ ਤੁਹਾਡੇ ਦੁਆਰਾ ਦੱਸੇ ਅਡਰੈੱਸ ਤੇ ਗਿਫਟ ਭੇਜਣ ਦੀ ਜਿੰਮੇਵਾਰੀ ਸਾਡੀ ਹੋਵੇਗੀ। ਇਸ ਸਰਵਿਸ ਦੁਆਰਾ ਨਾ ਸਿਰਫ ਜਨਮ ਦਿਨ ਲਈ ਗਿਫਟਾਂ ਬਲਕਿ ਦਿਵਾਲੀ, ਦੁਸ਼ਹਿਰਾ, ਨਵਾਂ ਸਾਲ ਜਾਂ ਹੋਰ ਸ਼ੁਭ ਮੌਕਿਆਂ ਤੇ ਵੀ ਗਿਫਟ ਰੂਪ ਵਿੱਚ ਸ਼ੁਭ ਕਾਮਨਾਵਾਂ ਭੇਜ ਸਕਦੇ ਹੋ।

ਕਿਸੇ ਵੀ ਗਿਫਟ ਲਈ ਡਿਜ਼ਾਈਨ, ਪ੍ਰੋਡਕਟਾਂ, ਮੁੱਲ ਆਦਿ ਬਾਰੇ ਜਾਣਕਾਰੀ ਲਈ 7528997630 ਨੰਬਰ ਤੇ ਸੰਪਰਕ ਕਰੋ।

ਗਿਫਟ ਸਰਵਿਸ ਜਾਂ ਡਿਜ਼ਾਈਨਾਂ, ਪ੍ਰੋਡਕਟਾਂ ਆਦਿ ਦੀ ਚੋਣ ਲਈ ਹੇਠ ਲਿਖੇ ਲਿੰਕ ਤੇ ਕਲਿੱਕ ਕਰੋ

CLICK HERE