CUSTOMISED DESIGNING

ਹੁਣ ਤੁਸੀਂ ਆਪਣੀ ਕੋਈ ਵੀ ਤਸਵੀਰ ਜਾਂ ਫੋਟੋ ਇਨਾਂ ਆਈਟਮਾਂ ਉੱਪਰ ਛਪਵਾ ਕੇ ਘਰ ਬੈਠੇ ਮੰਗਵਾ ਸਕਦੇ ਹੋ ਜਾਂ ਕਿਸੇ ਵੀ ਰਿਸ਼ਤੇਦਾਰ, ਦੋਸਤ ਜਾਂ ਸਗੇ ਸੰਬੰਧੀਆਂ ਨੂੰ ਵੀ ਘਰ ਬੈਠ ਕੇ ਆਰਡਰ ਕਰਕੇ ਸਾਡੇ ਰਾਹੀਂ ਭਿਜਵਾ ਸਕਦੇ ਹੋ।

ਆਸਾਨੀ ਨਾਲ ਆਰਡਰ ਕਰਨ ਦਾ ਤਰੀਕਾ

1. ਹੇਠ ਲਿਖਿਆਂ ਆਈਟਮਾਂ ਵਿੱਚੋਂ ਕੋਈ ਵੀ ਆਈਟਮ ਚੁਣ ਕੇ ਆਈਟਮ ਕੋਡ ਜਾਂ ਨਾਮ 7528997630 ਤੇ ਟਾਈਪ ਕਰਕੇ ਭੇਜੋ।

2. ਇਸ ਤੋਂ ਬਾਅਦ ਆਪਣੀ ਫੋਟੋ ਜਾਂ ਕੋਈ ਵੀ ਡਿਜ਼ਾਈਨ ਜੋ ਤੁਸੀਂ ਆਈਟਮ ਉਪਰ ਛਪਵਾਉਣਾ ਚਾਹੁੰਦੇ ਹੋ, ਵਟਸਐਪ ਰਾਹੀਂ ਭੇਜੋ।

3. ਫਿਰ ਆਪਣਾ ਜਾਂ ਕਿਸੇ ਵੀ ਰਿਸ਼ਤੇਦਾਰ ਦਾ ਅਡਰੈੱਸ ਭੇਜੋ, ਜਿਸ ਨੂੰ ਇਹ ਗਿਫਟ ਭੇਜਣਾ ਹੈ। ਗਿਫਟ ਸਾਡੇ ਦੁਆਰਾ ਹੀ ਪੈਕ ਕਰਕੇ ਭੇਜਿਆ ਜਾਵੇਗਾ।

4. ਬਣਦੀ ਪੇਮੈਂਟ ਕਿਸੇ ਵੀ ਮਾਧਿਅਮ ਜਿਵੇਂ PAYTM, PHONE PAY, GOOGLE PAY, INTERNET BANKING, NEFT, IMPS, CASH DESPOSIT ਆਦਿ ਤਰੀਕਿਆਂ ਨਾਲ ਭੇਜੀ ਜਾ ਸਕਦੀ ਹੈ।